Who we are (Punjabi)

calisthenics.asn.au

 

ਕੈਲਿਸੇਥੈਨਿਕਸ ਆਪਣੇ ਦਿਲ ਦੇ ਨਾਲ ਖੇਡੀ ਜਾਣ ਵਾਲੀ ਖੇਡ ਹੈ।

ਅਸੀਂ ਵਿਕਟੋਰੀਆ ਵਿੱਚ ਲੜਕੀਆਂ, ਲੜਕਿਆਂ ਅਤੇ ਔਰਤਾਂ ਲਈ ਨੱਚਣ, ਗਾਉਣ, ਜਿਮਨਾਸਟਿਕ ਅਤੇ ਤਕਨੀਕੀ ਹੁਨਰਾਂ ਦੇ ਇੱਕ ਵਿਲੱਖਣ ਮੇਲ ਦੀ ਪੇਸ਼ਕਸ਼ ਕਰਦੇ ਹਾਂ।

ਕੈਲਿਸੇਥੈਨਿਕਸ:

  • ਤੁਹਾਡੇ ਬੱਚੇ ਦੇ ਵਿਸ਼ਵਾਸ ਅਤੇ ਹੁਨਰਾਂ ਦਾ ਨਿਰਮਾਣ ਕਰੋਗਾ
  • ਇੱਕ ਕਲਾਸ ਵਿੱਚ ਨੱਚਣ, ਗਾਉਣ, ਜਿਮਨਾਸਟਿਕ ਅਤੇ ਤਕਨੀਕੀ ਹੁਨਰਾਂ ਦੀ ਪੇਸ਼ਕਸ਼ ਕਰੋਗਾ
  • ਉਮਰ-ਭਰ ਦੀਆਂ ਦੋਸਤੀਆਂ ਨੂੰ ਵਿਕਸਤ ਕਰਨ ਲਈ ਇੱਕ ਮਜ਼ੇਦਾਰ ਮਾਹੌਲ ਮੁਹੱਈਆ ਕਰੋਗਾ

ਸਾਡੇ ਪ੍ਰਦਰਸ਼ਨਕਾਰੀ ਅਜਿਹੇ ਹੁਨਰਾਂ ਨੂੰ ਸਿੱਖਦੇ ਹਨ ਜੋ ਉਹਨਾਂ ਨੂੰ ਮੁਕਾਬਲਿਆਂ ਅਤੇ ਜ਼ਿੰਦਗੀ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ।

ਸਾਡੇ ਸਿਰਜਣਾਤਮਕ ਕੋਚਾਂ ਤੋਂ ਪ੍ਰੇਰਿਤ ਹੋ ਕੇ, ਸਾਡੇ ਦੋਸਤਾਨਾ ਕਲੱਬਾਂ ਨਾਲ ਜੁੜਿਆ ਮਹਿਸੂਸ ਕਰੋ ਅਤੇ ਆਪਣੇ ਆਪ ਵਿੱਚ ਭਰੋਸੇ ਨਾਲ ਇਸ ਬਹੁਪੱਖੀ ਅਤੇ ਆਧੁਨਿਕ ਖੇਡ ਨੂੰ ਖੇਡਣ ਦੇ ਨਾਲ ਸਰਗਰਮ ਅਤੇ ਤੰਦਰੁਸਤ ਰਹੋ।

ਅੱਜ ਆਪਣੇ ਸਥਾਨਕ ਕਲੱਬ ਵਿੱਚ ਜਾਓ ਅਤੇ ਇੱਕ ਕਲਾਸ ਵਿੱਚ ਸਵਾਗਤ ਕਰਵਾਓ ਜੋ ਲੜਕੀਆਂ, ਲੜਕਿਆਂ ਅਤੇ ਔਰਤਾਂ ਲਈ ਨੱਚਣ, ਗਾਉਣ, ਜਿਮਨਾਸਟਿਕ ਅਤੇ ਤਕਨੀਕੀ ਹੁਨਰ ਦੇ ਇੱਕ ਵਿਲੱਖਣ ਸੁਮੇਲ ਦੀ ਪੇਸ਼ਕਸ਼ ਕਰਦਾ ਹੈ – ਹਾਂ, ਇਹ ਸਭ, ਕੇਵਲ ਇੱਕ ਕਲਾਸ ਵਿੱਚ!

ਕੈਲਿਸੇਥੈਨਿਕਸ ਵਿਕਟੋਰੀਆ ਨੂੰ 95626011 ‘ਤੇ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਕਲੱਬ ਨੂੰ ਲੱਭੋ। (ਕਲੱਬ ਲੱਭਣ ਲਈ ਹਾਈਪਰਲਿੰਕ)